ਮਾਂ shayari in punjabi

  1. 100+ mother's quotes in Punjabi
  2. Punjabi Shayari
  3. 50+ Best Sister Shayari In Punjabi
  4. Poem On Maa Boli In Punjabi
  5. Punjabi Kavita/Poetry/Shayari : Baba Najmi


Download: ਮਾਂ shayari in punjabi
Size: 63.12 MB

100+ mother's quotes in Punjabi

ਰੱਬ ਹਰ ਜਗਾ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਵਾਂ ਬਣਾਈਆਂ.. ਮਾਂ-ਪਿਉ ਰੱਬ ਦਾ ਦਿੱਤਾ ਅਨਮੋਲ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦੇ.. ਸਦਾ ਅਾਪਣੇ ਬੱਚਿਆਂ ਬਾਰੇ ਸੋਚਦੇ ਤੇ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਏ ਮਾਵਾਂ ਨੂੰ ਪਿਆਰ ਕਰਨ ਲਈ ਕਿਸੇ ਖਾਸ ਦਿਨ ਦੀ ਲੋੜ ਨਹੀਂ ਹੁੰਦੀ.. ਮੰਜ਼ਿਲ ਦੂਰ ਤੇ ਸਫਰ ਬਹੁਤ ਹੈ ਛੋਟੀ ਜਿਹੀ ਜ਼ਿੰਦਗੀ ਫਿਕਰ ਬਹੁਤ ਹੈ, ਮਾਰ ਦਿੰਦੀ ਕਦੋਂ ਦੀ ਸਾਨੂੰ ਇਹ ਦੁਨੀਆਂ ਪਰ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ। ੲਿੱਕ ਮੈਡਲ👑 ਮਾਂ ਨੂੰ ਵੀ ਮਿਲਣਾ ਚਾਹੀਦਾ ੲੇ.. ਜਿਸਦੀ ਜਿੰਦਗੀ ਚ ਕਦੇ ਕੋੲੀ ਛੁੱਟੀ ਨੀ ਅਾੳੁਂਦੀ... ਸਾਰੀ ਦੁਨੀਆਂ ਛੋਟੀ ਪੈ ਜਾਂਦੀ ਹੈ, ਪਰ ਬੰਦੇ ਲਈ ਮਾਂ ਦਾ ਆਂਚਲ ਕਦੇ ਛੋਟਾ ਨਹੀਂ ਪੈਂਦਾ । ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ ਤਾਂ ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ ਤਾਂ ਮਾਂ ਕਹਿੰਦੀ ਆ ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK ਸਾਰੀ ਰਾਤ ਮੈਂ ਆਪਣੇ ਸੁਪਨੇ ਦੇ ਵਿੱਚ ਸਵਰਗ ਦੀ ਸੈਰ ਕੀਤੀ, ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ ਵਿੱਚ ਸੀ..! ਉਸ ਇਨਸਾਨ ਨਾਲ ਦੋਸਤੀ ਨਾ ਕਰੋ, ਜੋ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿਚ ਗੱਲ ਕਰਦਾ ਹੈ... ਕਿਓੁਂਕਿ ਜੋ ਆਪਣੀ ਮਾਂ ਦੀ ਇਜ਼ੱਤ ਨਹੀਂ ਕਰਦਾ ਉਹ ਤੁਹਾਡੀ ਇਜ਼ੱਤ ਕਦੇ ਨਹੀਂ ਕਰ ਸਕਦਾ... ਅੈ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ, ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ..! ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ, ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ.... ਮਾਂ ਬਾਜ਼ ਨਾ ਹੋਣ ਲਾਡ ਪੂਰੇ.. ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ... ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ ... ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ..... ਕੰਧਾ ਉੱਤੇ ਲੀਕਾ ਉਹ ਉਲੀਕ ਦੀ ...

Punjabi Shayari

Kalam Chuk Ke Ohde Te Kuchh Likhan Lagga, Das Ohda Bholapan Likhan Ya Chaturai Likhan, Dohan Rahan Te Aake Mera Hath Ruk Janda, Das Ohda Pyar Likhan Ya Ohdi Judaai Likhan. Jandi Jandi Har Raaz Apne Naal Le Gayi, Jandi Jandi Di Chupi Sanu Kuchh Keh Gayi, Keh Gayi Dil Todna Sadi Majboori Nahi Sadi Aadat Ae, Teri Eho Aadat Sadi Jaan Kad Ke Le Gayi. ਓ ਮੇਰੇ ਅਧੂਰੇ ਗੀਤਾਂ ਨੂੰ ਹਾਏ ਨੀ ਪਹਿਚਾਣ ਦੇਂਦੀ ਤੂੰ ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ ਮੈ ਆਸ਼ਕ ਤੇਰੇ ਪਿੰਡ ਦਾ ਨੀ ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ ਮੇਨੂ ਨਾਮ ਦੇਂਦੀ ਤੂੰ Oh Mere Adhure Gitaan Nu, Hae Ni Pahichana Dendi Tu, Ho Main Masiha Tere Piḍa Da Ni, Main Asaka Tere Piḍa Da Ni, Main Gumnaama Ha Tere Piḍa Da Ni, Mainu Nama Dendi Tu. -Saab Rai Ik Kadam Puteya Ta Duje Da Fikar Ae, Zindagi Kuj Es Tara De Vaadian Da Safar Ae, Parda-Parda So Gaya Si Yaara Tu Jehri Kitab, Aakri Saffe Ute Shayad Mera Hi Jikar Ae. Dil Karda Ae Tere Kol Aa Ke Ruk Jaava, Teri Bukkal Wich Rakh Ke Sir Muk Jaava. Hanju Ban Ke Digga Teriya Aakhaa Da, Tere Bulla De Kol Aa Ke Sukk Jaava.

50+ Best Sister Shayari In Punjabi

Friends, today we are presenting Sister shayari in punjabi in front of you. In this post punjabi shayari on Sister and punjabi shayari for Sister will be shared with you. We hope you will definitely like this Sister shayari in punjabi. ਭੈਣ ਭਰਾ ਦਾ ਰਿਸ਼ਤਾ ਤੇ ਭੈਣਾਂ ਦਾ ਰਿਸ਼ਤਾ ਵੀ ਇੱਕ ਬਹੁਤ ਹੀ ਪਿਆਰਾ ਰਿਸ਼ਤਾ ਹੈ ਜਿਸ ਵਿੱਚ ਲੜਨ ਤੇ ਫੇਰ ਇੱਕ ਹੋ ਜਾਣਾ ਚਲਦਾ ਰਹਿੰਦਾ ਹੈ ਪਰ ਭੈਣ ਭਰਾ ਦੇ ਰਿਸ਼ਤੇ ਵਿੱਚ ਕਦੇ ਕਮੀ ਨਹੀਂ ਆਉਂਦੀ। ਹਰ ਇੱਕ ਭੈਣ ਨੂੰ ਆਪਣੇ ਭਰਾ ਤੇ ਮਾਣ ਹੁੰਦਾ ਹੈ ਤੇ ਹਰ ਭਰਾ ਨੂੰ ਆਪਣੀ ਭੈਣ ਤੇ ਮਾਣ ਹੁੰਦਾ ਹੈ, ਤੁਸੀਂ ਘਰਾਂ ਵਿੱਚ ਅਕਸਰ ਹੀ ਭੈਣ ਭਰਾ ਦਾ ਲੜਨਾ ਰੁਸਨਾ ਮਨਾਉਣਾ ਵੇਖਾ ਹੋਵੇਗਾ, ਇਸ ਵਿੱਚ ਵੀ ਭੈਣ ਭਰਾ ਦਾ ਇੱਕ ਦੂਜੇ ਲਈ ਪਿਆਰ ਹੀ ਹੁੰਦਾ ਹੈ। ਤੁਸੀਂ ਇਸ ਭੈਣ ਲਈ ਲਿਖੀ ਸ਼ਾਇਰੀ ਨੂੰ ਆਪਣੀ ਭੈਣ ਨਾਲ ਜਰੂਰ share ਕਰਨਾ ਸਾਨੂੰ ਉਮੀਦ ਹੈ ਕਿ ਤੁਹਾਡੀ ਭੈਣ ਨੂੰ ਇਹ ਸ਼ਾਇਰੀ ਬੇਹਦ ਪਸੰਦ ਆਵੇਗੀ, ਇਸ ਸ਼ਾਇਰੀ ਨੂੰ ਤੁਸੀਂ whatsapp ਅਤੇ facebook ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵੀ ਜਰੂਰ share ਕਰੋ। ਭੈਣਾਂ ਨਾਲ ਰਿਸ਼ਤਾ ਬੜਾ ਹੀ ਪਿਆਰਾ ਹੁੰਦਾ ਹੈ ਭੈਣਾਂ ਬਿਨਾਂ ਨਾ ਭਰਾਵਾਂ ਦਾ ਗੁਜ਼ਾਰਾ ਹੁੰਦਾ ਹੈ ਹੁੰਦੇ ਨੇ ਵੈਸੇ ਤਾਂ ਰਿਸ਼ਤੇ ਹੋਰ ਵੀ ਬਹੁਤ ਸਾਰੇ ਪਰ ਭੈਣਾਂ ਬਿਨਾਂ ਨਾ ਕਿਸੇ ਦਾ ਸਹਾਰਾ ਹੁੰਦਾ ਹੈ।। Sister shayari in punjabi ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ Sister Shayari In Punjabi ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਭੈਣ ਭਰਾ ਤੇ ਯਾਰਾਂ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।। Post navigation

Poem On Maa Boli In Punjabi

ਮੇਰੇ ਦਿਲ ਚ ਪੰਜਾਬੀ, ਮੇਰੀ ਰੂਹ ਚ ਪੰਜਾਬੀ। ਮੇਰੇ ਪਿੰਡ ਚ ਪੰਜਾਬੀ, ਮੇਰੀ ਜੂਹ ਚ ਪੰਜਾਬੀ। ਮੇਰੇ ਦੇਸ਼ ਚ ਪੰਜਾਬੀ ਮੇਰੇ ਵੇਸ ਚ ਪੰਜਾਬੀ। ਮਿਲੀ ਮਾਪਿਆ ਤੋਂ ਗੁੜ੍ਹਤੀ ਦੇ ਭੇਸ ਚ ਪੰਜਾਬੀ। ਮੇਰੇ ਪਿੰਡ ਦੀਆਂ ਗਲੀਆਂ ਦੀ ਸ਼ਾਨਹੈ ਪੰਜਾਬੀ। ਸੁਣੋ ਦੁਨੀਆਂ ਦੇ ਲੋਕੋ ,ਮੇਰੀ ਜਾਨ ਹੈ ਪੰਜਾਬੀ। ਮੇਰੇ ਗੁਰੂ ਜੀ ਦੀ ਬਾਣੀ ਦੀ ਵੀ ਲਿੱਪੀ ਹੈ ਪੰਜਾਬੀ। ਵੇਖੋ ਬੋਲਕੇ ਪਿਆਰ ਨਾਲ, ਮਿੱਠੀ ਹੈ ਪੰਜਾਬੀ। ਮੇਰਾ ਮਾਣ ਹੈ ਪੰਜਾਬੀ, ਮੇਰੀ ਸ਼ਾਨ ਹੈ ਪੰਜਾਬੀ। ਮੇਰੇ ਗੁਰੂਆਂ ਨੇ ਗਾਈ, ਏਹ ਮਹਾਨ ਹੈ ਪੰਜਾਬੀ। ਸਾਂਭੋ ਸਿੱਖ ਸਰਦਾਰੋ, ਨਾ ਇਹ ਭੁੱਲ ਜੇ ਪੰਜਾਬੀ। ਹੋਰ ਬੋਲੀਆਂ ਦੇ ਹੇਠ, ਨਾ ਇਹ ਰੁਲ ਜੇ ਪੰਜਾਬੀ। ਆਪਾਂ ਬੋਲੀਏ ਪੰਜਾਬੀ, ਆਪਾਂ ਪੜ੍ਹੀਏ ਪੰਜਾਬੀ। ਕੋਨੇ ਕੋਨੇ ਦੁਨੀਆਂ ਦੇ ਵਿੱਚ, ਖੜ੍ਹੀਏ ਪੰਜਾਬੀ। ਜਿਉਂਦੀ ਰਹੂ ਜੇ ਪੰਜਾਬੀ, ਜਿਉਂਦੇ ਰਹਿਣਗੇ ਪੰਜਾਬੀ। ਮਾਂ ਬੋਲੀ ਬੋਲਣੇ ਚ ਸੰਗ ਪਰਗਟ ਕਾਹਦੀ। ਪੜ੍ਹੋ :- ਕੰਮੈਂਟ ਬਾਕਸ ਵਿੱਚ ” ਮਾਂ ਬੋਲੀ ਪੰਜਾਬੀ ਤੇ ਕਵਿਤਾ ” ( Poem On Maa Boli In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ। ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ ਧੰਨਵਾਦ।

Punjabi Kavita/Poetry/Shayari : Baba Najmi

ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ । ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ । ਲੋਕੀ ਮੰਗ ਮੰਗਾ ਕੇ ਆਪਣਾ, ਬੋਹਲ ਬਣਾ ਕੇ ਬਹਿ ਗਏ ਨੇ; ਅਸਾਂ ਤਾਂ ਮਿੱਟੀ ਕਰ ਦਿੱਤਾ ਏ, ਸੋਨਾ ਗਾਲ ਪੰਜਾਬੀ ਦਾ । ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ; ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ । ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ; ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ । ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ । ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ । ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ, ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ । ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ, ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ । ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ, ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ । ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ, ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ । ਖ਼ਵਾਜਾ 'ਫ਼ਰੀਦ', ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ । ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ, 'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ । ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ । ਭਾਂਬੜ ਜਹੀਆਂ ਧੁੱਪਾਂ ਵਿਚ ਵੀ, ਮੇਰੇ ਲੀੜੇ ਗਿੱਲੇ ਰਹੇ । ਦੋਸ਼ ਦਿਉ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ, ਕਿੱਲੇ ਠੀਕ ਨਈਂ ਠੋਕੇ ਖੌਰੇ, ਸਾਥੋਂ ਰੱਸੇ ਢਿੱਲੇ ਰਹੇ । ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ, ਓਧਰ ਠੀਕ ਨਿਸ਼ਾਨੇ ਬਦਲੇ, ਲੱਗਦੇ ਤਗ਼ਮੇਂ ਬਿੱਲੇ ਰਹੇ । ਮੈਂ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਗਿਆ, ਵੇਖ ਕੇ ਮੇਰੀ ਹਾਲਤ ਵੱਲੇ, ਹੱਸਦੇ ਗੋਟੇ ਤਿੱਲੇ ਰਹੇ । ਰਸਤਾ, ਪੈਂਡਾ, ਵੇਲਾ ਇੱਕੋ, ਮੰਜਿਲ ਉੱਤੇ ਅਪੜਨ ਦਾ, ਪਿੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਢਿੱਲੇ ਰਹੇ । ਇੱਕ ਦਿਹਾੜੇ ਬੱਦਲ ਵੱਸਿਆ...