ਟੁੱਟਿਆ ਦਿਲ status punjabi

  1. 311+ ✅ Punjabi Status For Boys । ਪੰਜਾਬੀ ਸਟੇਟਸ
  2. Attitude Status In Punjabi: 100+ Attitude Status In Punjabi


Download: ਟੁੱਟਿਆ ਦਿਲ status punjabi
Size: 76.11 MB

311+ ✅ Punjabi Status For Boys । ਪੰਜਾਬੀ ਸਟੇਟਸ

ਹੈਲੋ ਦੋਸਤੋ। ਸਵਾਗਤ ਕਰਦਾ ਤੁਹਡਾ ਸਾਡੇ ਇਕ ਹੋਰ ਨਵੇਂ 2021 ਦੀ punjabi status for boys ਨਾਲ ਭਰੀ ਪੋਸਟ ਵਿਚ। ਇਥੇ ਤੁਹਨੁ ਸਾਡੇ ਵਲੋਂ ਬਹੁਤ ਹੀ ਵਧੀਆ ਤੇ ਨਵੇਂ unique punjabi status for boys , punjabi attitude status for boys, attitude status for boys in punjabi ਦੇਖਣ ਪੜ੍ਹਨ ਤੇ share ਕਰਨ ਨੂੰ ਮਿਲਣਗੇ। ਤਾ ਚਲੋ ਸ਼ੁਰੂ ਕਰਦੇ ਆ ਸਾਡੇ ਅੱਜ ਦੇ ਵਦੀਆ punjabi status for boys , punjabi attitude status for boys ਨੂੰ ਪੜ੍ਹਨਾ ਤੇ ਦੂਜਿਆ ਨੂੰ share ਕਰਨਾ। ਘਮੰਡ ਨਾ ਕਰਨਾ ਜਿੰਦਗੀ ਵਿਚ | ਕਿਉਕਿ ਤਕਦੀਰ ਬਦਲਦੀ ਰਹਿੰਦੀ ਆ | ਸ਼ੀਸ਼ਾ ਉਹੀ ਰਹਿੰਦਾ ਆ ਬਸ ਤਸਵੀਰ ਬਦਲਦੀ ਰਹਿੰਦੀ ਆ punjabi attitude status for boys ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ। ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ । Whatsapp Attitude Status In Punjabi ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ punjabi attitude status for boys ਰਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ attitude status for boys in punjabi ਜੋ ਗੁੰਮ ਗਏ ਉਹ ਲੱਭ ਜਾਣੇ , ਜੋ ਬਦਲ ਗਏ ਉਹ ਰੱਬ ਜਾਣੇ attitude status for boys in punjabi ਹੋਣਾ Success ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ di. Boys Attitude Status In Punjabi ਹੁਣ ਨਾ ਕਰੀ ਕਦੇ Yaad ਮੈਨੂੰ ਆਪਣੇ ਤਾ ਵਖਰੇ ਰਾਹ ਹੋ ਗਏ ਪਹਿਲਾ ਤੈਨੂੰ ਆਕੜ ਮਾਰ ਗਈ ਹੁਣ ਅਸੀਂ ਬੇਪਰਵਾਹ ਹੋ ਗਏ boys attitude status in punjabi ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿਣੇ ਆਂ, ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿਣੇ ਆਂ.. Punjabi Status For Boys ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ ..ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ punjabi status attitude boy ਬਹੁਤ ਲੋਗ ਜੁੜੇ ਨੇ ਸਾਡੇ ਨਾਲ ਪਰ ਫਿਕਰ ਉਹਨਾਂ ਦੀ ਐ ਜਿਹੜੇ ਸਾਡੀ ਕਰਦੇ ਨੇ . ...

Attitude Status In Punjabi: 100+ Attitude Status In Punjabi

Any person's lifestyle is referred to as their attitude. Our personalities can be characterised in part by our attitudes. Everyone ought to approach life with a certain attitude. which enables people to lead healthier, more fulfilling lives. You can express your attitude in words by getting a Punjabi status here. If you enjoy what we did, please tell your friends about these lovely words. Like our efforts as well, provide us with comments, and let us know what interests you. Here We Are Going To Share Best Attitude Status In Punjabi. 1- ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ… 2- ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡 ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁‍ Attitude Status In Punjabi 3- I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ 4- ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ 🚨 ਲਵਾ ਦੀ !!