Global warming meaning in punjabi

  1. global warming meaning in Punjabi
  2. Punjabi Essay on “Global Warming”, “ਗਲੋਬਲ ਵਾਰਮਿੰਗ”, for Class 10, Class 12 ,B.A Students and Competitive Examinations.


Download: Global warming meaning in punjabi
Size: 20.5 MB

global warming meaning in Punjabi

What is global warming meaning in Punjabi? The word or phrase global warming refers to an increase in the average temperature of the earth's atmosphere (especially a sustained increase that causes climatic changes). See Other languages: Tags for the entry "global warming" What is global warming meaning in Punjabi, global warming translation in Punjabi, global warming definition, pronunciations and examples of global warming in Punjabi.

Punjabi Essay on “Global Warming”, “ਗਲੋਬਲ ਵਾਰਮਿੰਗ”, for Class 10, Class 12 ,B.A Students and Competitive Examinations.

Global Warming ਜਾਂ ਹਰਾ (ਸਾਵਾ)-ਘਰ ਦੁਰਪ੍ਰਭਾਵ (ਗਰੀਨ ਹਾਊਸ ਇਫੈਕਟ) ਜਾਣ-ਪਛਾਣ-ਗਲੋਬਲ ਵਾਰਮਿੰਗ ਅਰਥਾਤ ਵਾਯੂਮੰਡਲੀ ਗਿਲਾਫ਼ ਦੇ ਗਰਮ ਹੋ ਰਹੇ ਸੁਭਾ ਨੂੰ ਵਿਗਿਆਨੀਆਂ ਨੇ ਸਾਵੇ ਘਰ ਦੀ ਪ੍ਰਭਾਵਿਕਤਾ ਦਾ ਨਾਂ ਦਿੱਤਾ ਹੈ । ਇਹ ਪਰਿਭਾਸ਼ਕ ਸ਼ਬਦ ਠੰਢੇ ਦੇਸ਼ਾਂ ਵਿਚ ਉਸਾਰੇ ਗਏ ‘ ਜਾਂ ਸ਼ੀਸ਼-ਘਰਾਂ ਤੋਂ ਲਏ ਗਏ ਹਨ । ਸ਼ੀਸ਼ੇ ਦੀਆਂ ਕੰਧਾਂ ਤੇ ਛੱਤਾਂ ਦੇ ਬਣੇ ਇਨ੍ਹਾਂ ਘਰਾਂ ਵਿਚ ਸੂਰਜੀ ਪਕਾ ਪ੍ਰਵੇਸ਼ ਕਰ ਕੇ ਜੀਵਨ-ਦਾਤੀ ਸਿੱਧ ਹੁੰਦੀ ਹੈ । ਸਾਡੇ ਵਾਯੂਮੰਡਲ ਵਿਚ ਵੀ ਕੁੱਝ ਇਸੇ ਤਰ੍ਹਾਂ ਦਾ ਵਰਤਾਰਾ ਹੈ। ਕਿਰਨ-ਸੰਚਾਰ ਤੇ ਧਰਤੀ ਦੁਆਰਾ ਛੱਡੀ ਗਈ ਗਰਮੀ ਵਾਯੂਮੰਡਲ ਦੀ ਹੇਠਲੀ ਪਰਤ ਨੂੰ ਨਿੱਘਆ ਰੱਖਦੀ ਵਿਚ ਬੇਸ਼ੁਮਾਰ ਕਿਸਮ ਦਾ ਪਾਣੀ-ਮੰਡਲ ਕਰੋੜਾਂ ਵਰਿਆਂ ਤੋਂ ਮੌਲ ਰਿਹਾ ਹੈ | ਪਰੰਤੂ ਜੇਕਰ ਇਸ ਦੀ ਗਰਮn – ਵਧ ਜਾਵੇ, ਤਾਂ ਜ਼ਿੰਦਗੀ ਭਸਮ ਵੀ ਹੋ ਸਕਦੀ ਹੈ । ਗੈਸਾਂ ਦਾ ਕੰਬਲ ਨੁਮਾ ਢੱਕਣ-ਸੂਰਜ ਤੋਂ ਧਰਤੀ ਵਲ ਆ ਰਹੀਆਂ ਇਨਫਰਾ ਰੈੱਡ ਅਤੇ ਪਰਾਬੈਂਗਣੀ ਕਿ ਵੱਡੇ ਹਿੱਸੇ ਨੂੰ ਓਜ਼ੋਨ ਦੁਆਰਾ ਸੋਖੇ ਜਾਣ ਪਿੱਛੋਂ ਬਚੇ ਕੁੱਝ ਹਿੱਸੇ ਸਮੇਤ ਜਦੋਂ ਦ੍ਰਿਸ਼ਟੀਮਾਨ ਅਤੇ ਇਨਫਰਾ ਰੈੱਡ ਕਿ ਧਰਤੀ ਦੀ ਸਤਹਿ ਉੱਤੇ ਪਹੁੰਚਦੀਆਂ ਹਨ, ਤਾਂ ਆਮ ਕਰਕੇ ਉਹ ਵਾਪਿਸ ਖਲਾਅ ਵਲ ਮੁੜ ਜਾਂਦੀਆਂ ਹਨ । ਕੁੱਝ ਗੈਸ ਅਤੇ ਵਾਸ਼ਪੀ ਪਦਾਰਥ ਸੂਰਜੀ ਕਿਰਨਾਂ ਵਿਚਲੀਆਂ ਇਨਫਰਾ ਰੈੱਡ ਅਤੇ ਗਰਮ ਕਿਰਨਾਂ ਦੇ ਕੁੱਝ ਹਿੱਸੇ ਨੂੰ ਆਪਣੇ ਨਿ॥ ਸਮੋ ਕੇ ਧਰਤੀ ਦੇ ਦੁਆਲੇ ਸਤਹ ਦੇ ਤਾਪਮਾਨ ਨੂੰ ਜੀਵਨ-ਅਨੁਕੂਲ ਬਣਾਈ ਰੱਖਦੀਆਂ ਹਨ, ਪਰ ਜਦੋਂ ਧਰਤੀ ਉੱਤੇ ਕੁੱਝ ਗੈਸਾਂ, ਜਿਨ੍ਹਾਂ ਵਿਚੋਂ ਪ੍ਰਮੁੱਖ ਸਥਾਨ ਰੱਖਣ ਵਾਲੀ ਕਾਰਬਨ ਡਾਈਆਕਸਾਈਡ ਦੀ ਧਰਤੀ ਉੱਤੇ ਮਾਤਰਾ ਵਧ ਜਾਂਦੀ ਹੈ ਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਕੁੱਝ ਹੋਰ ਰਸਾਇਣ ਮਿਲ ਕੇ ਧਰਤੀ ਦੇ ਵਾਤਾਵਰਨ ਵਿਚ ਇਕ ਕੰਬਲ-ਨੁਮਾ ਢੱਕਣ ਬਣਾ ਲੈਂਦੇ ਹਨ । ਇਹ ਕੰਬਲਨੁਮਾ ਢੱਕਣ ਇਨਫਰਾ ਰੈੱਡ ਗਰਮ ਸੂਰਜੀ ਕਿਰਨਾਂ ਨੂੰ ਆਉਣ ਲਈ ਤਾਂ ਲੰਘਣ ਦਿੰਦਾ ਹੈ, ਪਰ ਵਾਪਿਸ ਨਹੀਂ ਮੁੜਨ ਦਿੰਦਾ । ਸਿੱਟੇ ਵਜੋਂ ਛਾਲਤ ਗਰਮੀ ਖਲਾਅ ਵਿੱਚ ਵਾਪਿਸ ਜਾਣ ਦੀ ਬਜਾਇ ਧਰਤੀ | ਦੁਆਲੇ ਹੀ ਇਕੱਠੀ ਹੋ ਜਾਂਦੀ ਹੈ, ਜਿਸ ਨਾਲ ਧਰਤੀ ਦਾ ਤਾਪਮਾਨ ਵਧ ਜਾਂਦਾ ਹੈ । ਇਸ ਨੂੰ ਹੀ ‘ਗਲੋਬਲ ਵਾਰਮਿੰ...