chalta


ਆਓ ਪੰਜਾਬੀ ਨਰਸਰੀ ਪੋਇਮ ਪੜੀਏ। Punjabi Rhymes : Upar Pankha Chalta Hai Lyrics in Punjabi ਉੱਪਰ ਪੱਖਾ ਚਲਦਾ ਹੈ ਥੱਲੇ ਮੁੰਨਾ ਸੋਂਦਾ ਹੈ। ਸੋਂਦੇ-ਸੋਂਦੇ ਭੁੱਖ ਲੱਗੀ ਖਾਲੈ ਪੁੱਤਰ ਮੂੰਗਫ਼ਲੀ। ਮੂੰਗਫ਼ਲੀ ‘ਚ ਦਾਣਾ ਨਹੀਂ ਅਸੀ ਤੁਹਾਡੇ ਮਾਮਾ ਨਹੀਂ। ਮਾਮਾ ਗਏ ਦਿੱਲੀ ਉੱਥੋਂ ਲਏ ੨ ਬਿੱਲੀ। ਬਿੱਲੀ ਨੇ ਮਾਰਿਆ ਪੰਜਾ ਮਾਮਾ ਹੋ ਗਏ ਗੰਜਾ। Upar Pankha Chalta Hai Lyrics in English- Punjabi Rhymes